Traži
  • Traži
  • Moje Ploče s Pričama

pbihww2

Napravite Storyboard
Kopirajte ovaj Storyboard
pbihww2
Storyboard That

Izradite vlastiti Storyboard

Isprobajte besplatno!

Izradite vlastiti Storyboard

Isprobajte besplatno!

Storyboard Tekst

  • ਜੋਤੀ ਜਿੱਥੇ ਲਾਇਕ ਸੀ ਉੱਥੇ ਸੋਹਣਾ ਵੀ ਪੁੱਜ ਕੇ ਸੀ। ਉਸ ਦੀ ਉਸਤਾਦਨੀ ਸਾਫ਼ ਤੇ ਚਿੱਟੇ ਕੱਪੜਿਆਂ ਵਿੱਚ ਚਮਕੇ ਉਸ ਦੇ ਰੂਪ, ਸੁੰਦਰ ਨਕਸ਼ਾਂ ਨੂੰ ਵੇਖ ਕੇ ਪਿਆਰ ਕੀਤੇ ਬਿਨਾਂ ਨਾ ਰਹਿ ਸਕਦੀ। ਉਹ ਉਸ ਦਾ ਉਚੇਚਾ ਧਿਆਨ ਰੱਖਦੀ। ਮਹੀਨੇ ਪਿੱਛੋਂ ਜਦੋਂ ਉਸ ਦਾ ਇਮਤਿਹਾਨ ਹੋਇਆ ਤਾਂ ਜੋਤੀ ਸਾਰੇ ਜਮਾਤੀਆਂ ਤੋਂ ਹਰ ਗੱਲ ਵਿੱਚ ਅੱਗੇ ਸੀ। ਉਸ ਦੀ ਪ੍ਰਿੰਸੀਪਲ ਨੇ ਰਿਪੋਰਟ ਵਿੱਚ ਖ਼ੁਸ਼ੀ ਪ੍ਰਗਟ ਕਰਨ ਦੇ ਨਾਲ-ਨਾਲ ਜੁਗਲ ਪ੍ਰਸ਼ਾਦ ਨੂੰ ਅਜਿਹੇ ਕਾਬਲ ਤੇ ਲਾਇਕ ਸਪੁੱਤਰ ਦਾ ਪਿਓ ਹੋਣ ਉੱਤੇ ਵਧਾਈ ਘੱਲੀ
  • ਜੁਗਲ ਪ੍ਰਸ਼ਾਦ ਨੇ ਦੇਵਕੀ ਨੂੰ ਕਿਹਾ ਕਿ ਮੈਂ ਇਹ ਦੱਸਣਾ ਤਾਂ ਭੁੱਲ ਹੀ ਗਿਆ ਹਾਂ ਕਿ ਇਸ ਲਈ ਜੋਤੀ ਵਾਸਤੇ ਖ਼ਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਹਨ। ਉਹ ਐਨਕ ਠੀਕ ਕਰਦਿਆਂ ਪੜ੍ਹਦਿਆਂ ਆਖਦਾ ਹੈ ਕਿ ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜੁਰਾਬਾਂ ਤੇ ਇੱਕ ਸੁਨਹਿਰੀ ਹਾਰ ਚਾਹੀਦਾ ਹੀ ਹੈਇਹਨਾਂ ਚੀਜ਼ਾਂ ਬਾਰੇ ਸੁਣਦਿਆਂ ਹੀ ਦੇਵਕੀ ਦੀ ਖ਼ੁਸ਼ੀ ਖ਼ਤਮ ਹੋ ਜਾਂਦੀ ਹੈ|
  • ਮੈਂ ਇਹ ਦੱਸਣਾ ਤਾਂ ਭੁੱਲ ਹੀ ਗਿਆ ਹਾਂ ਕਿ ਇਸ ਲਈ ਜੋਤੀ ਵਾਸਤੇ ਖ਼ਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਹਨ। ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜੁਰਾਬਾਂ ਤੇ ਇੱਕ ਸੁਨਹਿਰੀ ਹਾਰ ਚਾਹੀਦਾ ਹੀ
  • "ਮੈਂ ਸੋਚਦੀ ਹਾਂ, ਇਹਨਾਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲਵਾਂਗੇ। ਅੱਜ ਤੇ ਮਹੀਨੇ ਦੀ ਛੱਬੀ ਤਾਰੀਕ ਏ ਘਰ ਮਸਾਂ ਦਸ ਬਾਰਾਂ ਆਨੇ ਪਏ ਨੇ, ਦਾਲ-ਸਬਜ਼ੀ ਲਈ। ਹਾਲਾਂ ਤਾਂ ਪਿਛਲੇ ਮੰਗੇ ਚਾਲ਼ੀ ਵੀ ਨਹੀਂ ਉੱਤਰੇ।”
Izrađeno više od 30 milijuna scenarija